ਸਿਗਰਟ ਪੀਣ ਵਾਲਿਆਂ ਨੂੰ ਕੈਂਸਰ ਹੋਣ ਅਤੇ ਲੰਮੇ ਸਮੇਂ ਤੋਂ ਬਿਮਾਰ ਹੋਣ ਦਾ ਬਹੁਤ ਜ਼ਿਆਦਾ ਜੋਖਮ ਹੁੰਦਾ ਹੈ ।
- ਸੈਕਿੰਡ ਹੈਂਡ ਸਮੋਕ ਕੀ ਹੈ ?
- ਸਿਗਰਟਨੋਸ਼ੀ ਬੰਦ ਕਰਨ ਦੇ ਲਾਭ
- ਸਿਗਰਟਨੋਸ਼ੀ ਛੱਡਣ ਬਾਰੇ ਸੁਝਾਅ
- ਸਿਗਰਟ ਪੀਣੀ ਛੱਡਣ ਲਈ ਦਵਾਈ
- ਸਿਗਰੇਟ ਛੁਡਾਊ ਸੇਵਾਵਾਂ
ਸਿਗਰਟਨੋਸ਼ੀ ਦੇ ਮੂੰਹ ਵਿੱਚੋਂ ਨਿਕਲਣ ਵਾਲਾ ਧੂੰਆਂ ਅਤੇ ਸੜੀ ਹੋਈ ਸਿਗਰੇਟ ਤੋਂ ਨਿਕਲਣ ਵਾਲੇ ਧੂੰਏ ਦਾ ਮਿਸ਼ਰਣ ।
ਇਕ ਵਾਰ ਜਦੋਂ ਤੁਸੀਂ ਸਿਗਰਟ ਪੀਣਾ ਬੰਦ ਕਰ ਦਿੰਦੇ ਹੋ, ਤਾਂ ਤੁਹਾਡਾ ਸਰੀਰ ਖੁਦ ਦੀ ਮੁਰੰਮਤ ਕਰਨਾ ਸ਼ੁਰੂ ਕਰਦਾ ਹੈ ।
- ਦਿਲ ਦੀ ਬਿਮਾਰੀ, ਕੈਂਸਰ, ਫੇਫੜਿਆਂ ਦੀ ਬੀਮਾਰੀ ਅਤੇ ਪੈਰੀਫਿਰਲ ਨਾੜੀ ਦੀਆਂ ਬਿਮਾਰੀਆਂ ਵਰਗੇ ਗੰਭੀਰ ਤੰਬਾਕੂਨੋਸ਼ੀ ਨਾਲ ਸੰਬੰਧਤ ਰੋਗਾਂ ਦੇ ਖਤਰੇ ਨੂੰ ਘਟਾਉਦਾ ਹੈ ।
- ਬੱਚਿਆਂ ਵਿੱਚ ਸੈਕਿੰਡ ਹੈਂਡ ਸਮੋਕ ਦੇ ਧੂੰਏਂ ਨਾਲ ਸਬੰਧਤ ਕਈ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ, ਜਿਵੇਂ ਕਿ ਦਮਾ ।
- ਜੇ ਤੁਸੀਂ ਇਕ ਦਿਨ ਵਿੱਚ ਇਕ ਪੈਕ ਪੀਂਦੇ ਹੋ ਤਾਂ ਤੁਸੀਂ ਸਾਲ ਵਿੱਚ HK $ 20,000 ਤੋਂ ਵੀ ਚੰਗੀ ਬੱਚਤ ਕਰੋਗੇ । 10 ਸਾਲਾਂ ਵਿੱਚ HK $ 200,000 ਤੋਂ ਵੱਧ ।
- ਤੁਹਾਡਾ ਸਾਹ ਹਰ ਵੇਲੇ ਤਾਜ਼ਾ ਹੁੰਦਾ ਹੈ ।
- ਤੁਹਾਡੇ ਕੱਪੜੇ, ਵਾਲ ਅਤੇ ਤੁਹਾਡੇ ਘਰ ਵਿੱਚੋਂ ਬਿਹਤਰ ਸੁਗੰਧ ਆਏਗੀ ।
- ਤੁਹਾਡੇ ਸੁਆਦ ਦੇ ਮੁਕੁਲ ਬਹੁਤ ਵਧੀਆ ਮਹਿਸੂਸ ਕਰਨਗੇ ।
ਨਿਕੋਟੀਨ ਗਮ
ਨਿਕੋਟੀਨ ਪੈਚ
ਨਿਕੋਟੀਨ ਇਨਹਲਰ
ਗੈਰ-ਨਿਕੋਟੀਨ ਡਰੱਗ
- ਵਰੇਨਿਕਲੀਨ/ ਚੈਂਪਿਕਸ
United Christian Nethersole Community Health Service (UCNCHS)
(ਘੱਟ ਗਿਣਤੀ ਲੋਕਾਂ ਅਤੇ ਨਵੇਂ ਆਏ ਲੋਕਾਂ ਲਈ ਸਿਗਰੇਟ ਛੁਡਾਊ ਪ੍ਰੋਗਰਾਮ)
Tung Wah Group of Hospitals, Integrated centre on smoking Cessation
ਸਿਗਰਟਨੋਸ਼ੀ ਛੁਡਾਊ ਗੱਲਬਾਤ
https://www.livetobaccofree.hk/en/resources/smoking-cessation-health-talks.html#s2
ਤੰਬਾਕੂ ਕੰਟਰੋਲ ਦਫਤਰ ਸਿਗਰਟਨੋਸ਼ੀ ਛੁਡਾਊ ਸਿਹਤ ਲਈ ਟਾਕ ਦਾ ਆਯੋਜਨ ਇਹ ਸਮਝਾਉਣ ਲਈ ਕਰਦਾ ਹੈ :
- ਸਿਗਰਟਪੀਣ ਅਤੇ ਸੈਕਿੰਡ ਹੈਂਡ ਸਮੋਕ ਦੇ ਨੁਕਸਾਨਦੇਹ ਅਸਰ
- ਸਿਗਰਟਨੋਸ਼ੀਛੱਡਣ ਦੇ ਕਾਰਨ
- ਸਿਗਰਟਪੀਣੀ ਛੱਡਣ ਦੇ ਲਾਭ
- ਸਿਗਰਟਪੀਣ ਵਾਲਿਆਂ ਨੂੰ ਸਿਗਰਟ ਛੱਡਣ ਲਈ ਉਤਸ਼ਾਹਿਤ ਕਰਨਾ
* ਸਿਗਰਟਨੋਸ਼ੀ ਛੱਡਣ ਦੀਆਂ ਵਿਧੀਆਂ, ਦਵਾਈਆਂ ਅਤੇ ਸਿਗਰਟਨੋਸ਼ੀ ਬੰਦ ਕਰਨ ਦੀਆਂ ਕਲੀਨਿਕ ਸੇਵਾਵਾਂ ਬਾਰੇ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ