ਤਣਾਅ ਕੀ ਹੈ?

ਤਣਾਅ ਜ਼ਿੰਦਗੀ ਦਾ ਇਕ ਆਮ ਹਿੱਸਾ ਹੈ; ਪਰ ਲਗਾਤਾਰ ਤਣਾਅ ਤੁਹਾਡੀ ਸਿਹਤ ਤੇ ਗੰਭੀਰ ਅਸਰ ਕਰ ਸਕਦਾ ਹੈ ।
ਤਣਾਅ ਦੇ ਆਮ ਸਰੋਤ

ਤਣਾਅ ਦੇ ਲੱਛਣ

ਸਿਹਤਮੰਦ ਆਦਤਾਂ ਜਿਹੜੀਆਂ ਤਣਾਅ ਨੂੰ ਰੋਕ ਸਕਦੀਆਂ ਹਨ
ਕਾਫ਼ੀ ਨੀਂਦ ਲਵੋ
- 7-9 ਘੰਟੇ ਦੀ ਨੀਂਦ ਲਵੋ

ਸਰੀਰਕ ਗਤੀਵਿਧੀ
- ਜੇ ਰੋਜ਼ਾਨਾ ਸੰਭਵ ਹੋਵੇ, ਤੁਰਨਾ, ਦੌੜਨ, ਨੱਚਣਾ, ਸਾਈਕਲਿੰਗ ਜੋ ਤੁਸੀਂ ਚਾਹੁੰਦੇ ਹੋ ।

ਸਕਾਰਾਤਮਕ ਸੋਚ
- ਆਸ਼ਾਵਾਦੀ ਰਹੋ ਅਤੇ ਸਮੱਸਿਆ ਦੀ ਬਜਾਏ ਹੱਲ ਲੱਭੋ

- ਆਪਣੇ ਦੋਸਤ ਜਾਂ ਪਰਿਵਾਰਕ ਮੈਂਬਰਾਂ ਨਾਲ ਵਿਚਾਰ ਅਤੇ ਚਿੰਤਾਵਾਂ ਸਾਂਝੀਆਂ ਕਰਨੀਆਂ
- ਬੁਰੀਆਂ ਆਦਤਾਂ ਛੱਡੋ:
- ਸਿਗਰਟ ਅਤੇ ਸ਼ਰਾਬ ਪੀਣਾ ਛੱਡੋ

- ਤਣਾਅ ਦੇ ਸੰਕੇਤਾਂ ਨੂੰ ਪਛਾਣਨਾ:
- ਤਣਾਅ ਦੇ ਆਪਣੇ ਲੱਛਣਾਂ ਤੋਂ ਜਾਣੂ ਹੋਵੋ ਅਤੇ ਇਸ ਨਾਲ ਨਜਿੱਠੋ
ਸਿਹਤਮੰਦ ਖ਼ੁਰਾਕ:
- ਇਕ ਸਿਹਤਮੰਦ ਸੰਤੁਲਿਤ ਖ਼ੁਰਾਕ ਖਾਓ

ਤਣਾਅ ਸਕ੍ਰੀਨਿੰਗ ਟੈਸਟ
ਇਹ ਔਨਲਾਈਨ ਤਣਾਅ ਜਾਂਚ ਟੈਸਟ ਕਰਵਾ ਕੇ ਤੁਹਾਨੂੰ ਅਸਲ ਵਿੱਚ ਕਿੰਨਾ ਤਣਾਅ ਹੁੰਦਾ ਹੈ ਇਹ ਪਤਾ ਕਰੋ? ਇਹ ਵੇਖਣ ਲਈ ਨਤੀਜਿਆਂ ਦੀ ਵਰਤੋਂ ਕਰੋ ਕਿ ਤੁਹਾਨੂੰ ਆਪਣੇ ਤਨਾਅ ਨੂੰ ਹੁਣ ਸੰਭਾਲਣ ਦੀ ਜ਼ਰੂਰਤ ਹੈ!