ਪ੍ਰੋਸਟੇਟ ਕੈਂਸਰ ਉਦੋਂ ਵਿਕਸਤ ਹੁੰਦਾ ਹੈ ਜਦੋਂ ਪ੍ਰੋਸਟੇਟ ਵਿੱਚ ਕੋਸ਼ਿਕਾਵਾਂ ਬੇਰੋਕ ਢੰਗ ਨਾਲ ਵਧਣ ਲੱਗਦੀਆਂ ਹਨ ।
- ਪ੍ਰੋਸਟੇਟ, ਸਿਰਫ ਪੁਰਸ਼ਾਂ ਵਿੱਚ ਪਾਇਆ ਜਾਣ ਵਾਲਾ ਪੇਟ ਦਾ ਇਕ ਛੋਟਾ ਜਿਹਾ ਗਲੈਂਡ ਹੈ ।
- ਇਹ ਇੰਦਰੀ ਅਤੇ ਬਲੈਡਰ ਦੇ ਵਿੱਚਕਾਰ ਸਥਿਤ ਹੈ ਅਤੇ ਮੂਤਰ ਦੇ ਆਲੇ ਦੁਆਲੇ ਹੈ ।
- ਅੰਕੜੇ
- ਚਿੰਨ੍ਹ ਅਤੇ ਲੱਛਣ
- ਜੋਖਮ ਕਾਰਕ
- ਸਕ੍ਰੀਨਿੰਗ ਟੈਸਟ
- ਰੋਕਥਾਮ ਦੇ ਉਪਾਅ
ਹਾਂਗ ਕਾਂਗ
ਘਟਨਾ ਦੀ ਦਰ: 27.5 ਪ੍ਰਤੀ 100,000 ਆਬਾਦੀ (ਮਰਦ)
ਮੌਤ ਦਰ: 4.3 ਪ੍ਰਤੀ 100,000 ਆਬਾਦੀ (ਮਰਦ)
(ਹਾਂਗਕਾਂਗ ਕੈਂਸਰ ਰਜਿਸਟਰੀ, 2020)
ਪਾਕਿਸਤਾਨ
ਘਟਨਾ ਦੀ ਦਰ: 6.3 ਪ੍ਰਤੀ 100,000 ਆਬਾਦੀ (ਮਰਦ)
ਮੌਤ ਦਰ: 3.0 ਪ੍ਰਤੀ 100,000 ਆਬਾਦੀ (ਮਰਦ)
(IARC, 2021)
ਨੇਪਾਲ
ਘਟਨਾ ਦੀ ਦਰ: 3.0 ਪ੍ਰਤੀ 100,000 ਆਬਾਦੀ (ਮਰਦ)
ਮੌਤ ਦਰ: 1.5 ਪ੍ਰਤੀ 100,000 ਆਬਾਦੀ (ਮਰਦ)
(IARC, 2021)
ਭਾਰਤ
ਘਟਨਾ ਦੀ ਦਰ: 5.5 ਪ੍ਰਤੀ 100,000 ਆਬਾਦੀ (ਮਰਦ)
ਮੌਤ ਦਰ: 2.7 ਪ੍ਰਤੀ 100,000 ਆਬਾਦੀ (ਮਰਦ)
(IARC, 2021)
ਪ੍ਰੋਸਟੇਟ ਕੈਂਸਰ ਅਤੇ ਪ੍ਰੋਸਟੇਟ ਦੇ ਵਧਣ ਦੇ ਇੱਕੋ ਜਿਹੇ ਪਿਸ਼ਾਬ ਦੇ ਲੱਛਣ ਹਨ ।
- ਪਿਸ਼ਾਬ ਕਰਨ ਵਿੱਚ ਮੁਸ਼ਕਲ ਜਾਂ ਦੇਰੀ
- ਪਿਸ਼ਾਬ ਦੀ ਹੌਲੀ ਜਾਂ ਕਮਜੋਰ ਸਟ੍ਰੀਮ
- ਪਿਸ਼ਾਬ ਵਿੱਚ ਬਲੱਡ
- ਪਿੱਠ ਹੇਠਲੇ ਹਿੱਸੇ ਅਤੇ ਕੁੱਲ੍ਹੇ ਵਿੱਚ ਦਰਦ
ਉਮਰ : ਉਮਰ ਨਾਲ ਜੋਖਮ ਵੱਧਦਾ ਹੈ
ਜਾਤੀ/ ਨਸਲ
ਪਰਿਵਾਰਕ ਡਾਕਟਰੀ ਇਤਿਹਾਸ
- ਜੇ ਤੁਹਾਡੇ ਮਾਤਾ ਜਾਂ ਪਿਤਾ, ਭੈਣ ਭਰਾ ਜਾਂ ਬੱਚਿਆਂ ਨੂੰ ਪ੍ਰੋਸਟੇਟ ਕੈਂਸਰ ਹੈ ਤਾਂ ਇਸਦੇ ਵਿਕਾਸ ਦਾ ਹਿੱਸੇ ਵਧ ਜਾਂਦਾ ਹੈ ।
ਪ੍ਰੋਸਟੇਟ ਕੈਂਸਰ ਸਕ੍ਰੀਨਿੰਗ ਲਈ ਦੋ ਮੁੱਖ ਟੈਸਟ ਕੀਤੇ ਜਾਂਦੇ ਹਨ
- ਡਿਜੀਟਲਰੈਕਟਲ ਜਾਂਚ (DRE): ਡਾਕਟਰ ਜਾਂ ਨਰਸ ਗੁਦੇ ਵਿੱਚ ਇਕ ਦਸਤਾਨੇ ਵਾਲੀ, ਲੁਬਰੀਕੇਟ ਉਂਗਲੀ ਪਾਉਣਗੇ ਅਤੇ ਕੁਝ ਅਸਧਾਰਨ ਜਾਂਚਣ ਲਈ ਪ੍ਰੋਸਟੇਟ ਨੂੰ ਮਹਿਸੂਸ ਕਰਨਗੇ ।
- ਪ੍ਰੋਸਟੇਟ-ਵਿਸ਼ੇਸ਼ਐਂਟੀਜੇਨ (PSA) ਜਾਂਚ: PSA ਟੈਸਟ ਖੂਨ ਵਿੱਚ PSA ਦੇ ਪੱਧਰ ਦੀ ਜਾਂਚ ਕਰਨ ਲਈ ਕੀਤਾ ਜਾਂਦਾ ਹੈ ।
Department of Health (2017). Prostate cancer prevention and screening. Retrieved at:https://www.chp.gov.hk/files/pdf/5_prostate_cancer_prevention_and_screening_eng.pdf
ਵਧੇਰੇ ਫਾਈਬਰ ਵਾਲੀ ਖੁਰਾਕ ਜਿਵੇਂ ਕਿ ਸਬਜ਼ੀਆਂ, ਫਲ, ਹੋਲਗ੍ਰੇਨ ਅਨਾਜ, ਆਦਿ
ਹਫ਼ਤੇ ਵਿੱਚ 5 ਵਾਰ ਨਿਯਮਤ ਕਸਰਤ (30 ਮਿੰਟ ਪ੍ਰਤੀ ਦਿਨ) । (WHO)
ਕੋਈ ਸ਼ਰਾਬ ਦੀ ਵਰਤੋਂ ਨਹੀਂ
ਸਿਗਰਟ ਪੀਣੀ ਛੱਡੋ
ਸਿਹਤਮੰਦ ਵਜ਼ਨ