ਪ੍ਰੋਸਟੇਟ ਕੈਂਸਰ ਕੀ ਹੈ?

ਪ੍ਰੋਸਟੇਟ ਕੈਂਸਰ ਉਦੋਂ ਵਿਕਸਤ ਹੁੰਦਾ ਹੈ ਜਦੋਂ ਪ੍ਰੋਸਟੇਟ ਵਿੱਚ ਕੋਸ਼ਿਕਾਵਾਂ ਬੇਰੋਕ ਢੰਗ ਨਾਲ ਵਧਣ ਲੱਗਦੀਆਂ ਹਨ ।

  • ਪ੍ਰੋਸਟੇਟ, ਸਿਰਫ ਪੁਰਸ਼ਾਂ ਵਿੱਚ ਪਾਇਆ ਜਾਣ ਵਾਲਾ ਪੇਟ ਦਾ ਇਕ ਛੋਟਾ ਜਿਹਾ ਗਲੈਂਡ ਹੈ ।
  • ਇਹ ਇੰਦਰੀ ਅਤੇ ਬਲੈਡਰ ਦੇ ਵਿੱਚਕਾਰ ਸਥਿਤ ਹੈ ਅਤੇ ਮੂਤਰ ਦੇ ਆਲੇ ਦੁਆਲੇ ਹੈ ।
ਅੰਕੜੇ
ਹਾਂਗ ਕਾਂਗ

ਹਾਂਗ ਕਾਂਗ

ਘਟਨਾ ਦੀ ਦਰ: 27.5 ਪ੍ਰਤੀ 100,000 ਆਬਾਦੀ (ਮਰਦ)

ਮੌਤ ਦਰ: 4.3 ਪ੍ਰਤੀ 100,000 ਆਬਾਦੀ (ਮਰਦ)

(ਹਾਂਗਕਾਂਗ ਕੈਂਸਰ ਰਜਿਸਟਰੀ, 2020)

ਪਾਕਿਸਤਾਨ

ਪਾਕਿਸਤਾਨ

ਘਟਨਾ ਦੀ ਦਰ: 6.3 ਪ੍ਰਤੀ 100,000 ਆਬਾਦੀ (ਮਰਦ)

ਮੌਤ ਦਰ: 3.0 ਪ੍ਰਤੀ 100,000 ਆਬਾਦੀ (ਮਰਦ)

(IARC, 2021)

ਨੇਪਾਲ

ਨੇਪਾਲ

ਘਟਨਾ ਦੀ ਦਰ: 3.0 ਪ੍ਰਤੀ 100,000 ਆਬਾਦੀ (ਮਰਦ)

ਮੌਤ ਦਰ: 1.5 ਪ੍ਰਤੀ 100,000 ਆਬਾਦੀ (ਮਰਦ)

(IARC, 2021)

ਭਾਰਤ

ਭਾਰਤ

ਘਟਨਾ ਦੀ ਦਰ: 5.5 ਪ੍ਰਤੀ 100,000 ਆਬਾਦੀ (ਮਰਦ)

ਮੌਤ ਦਰ: 2.7 ਪ੍ਰਤੀ 100,000 ਆਬਾਦੀ (ਮਰਦ)

(IARC, 2021)

ਚਿੰਨ੍ਹ ਅਤੇ ਲੱਛਣ

ਪ੍ਰੋਸਟੇਟ ਕੈਂਸਰ ਅਤੇ ਪ੍ਰੋਸਟੇਟ ਦੇ ਵਧਣ ਦੇ ਇੱਕੋ ਜਿਹੇ ਪਿਸ਼ਾਬ ਦੇ ਲੱਛਣ ਹਨ ।

ਜੋਖਮ ਕਾਰਕ
ਉਮਰ : ਉਮਰ ਨਾਲ ਜੋਖਮ ਵੱਧਦਾ ਹੈ
ਜਾਤੀ/ ਨਸਲ

ਪਰਿਵਾਰਕ ਡਾਕਟਰੀ ਇਤਿਹਾਸ

  • ਜੇ ਤੁਹਾਡੇ ਮਾਤਾ ਜਾਂ ਪਿਤਾ, ਭੈਣ ਭਰਾ ਜਾਂ ਬੱਚਿਆਂ ਨੂੰ ਪ੍ਰੋਸਟੇਟ ਕੈਂਸਰ ਹੈ ਤਾਂ ਇਸਦੇ ਵਿਕਾਸ ਦਾ ਹਿੱਸੇ ਵਧ ਜਾਂਦਾ ਹੈ ।
ਸਕ੍ਰੀਨਿੰਗ ਟੈਸਟ

ਪ੍ਰੋਸਟੇਟ ਕੈਂਸਰ ਸਕ੍ਰੀਨਿੰਗ ਲਈ ਦੋ ਮੁੱਖ ਟੈਸਟ ਕੀਤੇ ਜਾਂਦੇ ਹਨ

  1. ਡਿਜੀਟਲਰੈਕਟਲ ਜਾਂਚ (DRE): ਡਾਕਟਰ ਜਾਂ ਨਰਸ ਗੁਦੇ ਵਿੱਚ ਇਕ ਦਸਤਾਨੇ ਵਾਲੀ, ਲੁਬਰੀਕੇਟ ਉਂਗਲੀ ਪਾਉਣਗੇ ਅਤੇ ਕੁਝ ਅਸਧਾਰਨ ਜਾਂਚਣ ਲਈ ਪ੍ਰੋਸਟੇਟ ਨੂੰ ਮਹਿਸੂਸ ਕਰਨਗੇ ।
  1. ਪ੍ਰੋਸਟੇਟ-ਵਿਸ਼ੇਸ਼ਐਂਟੀਜੇਨ (PSA) ਜਾਂਚ: PSA ਟੈਸਟ ਖੂਨ ਵਿੱਚ PSA ਦੇ ਪੱਧਰ ਦੀ ਜਾਂਚ ਕਰਨ ਲਈ ਕੀਤਾ ਜਾਂਦਾ ਹੈ ।

Department of Health (2017). Prostate cancer prevention and screening. Retrieved at:https://www.chp.gov.hk/files/pdf/5_prostate_cancer_prevention_and_screening_eng.pdf

ਰੋਕਥਾਮ ਦੇ ਉਪਾਅ

ਵਧੇਰੇ ਫਾਈਬਰ ਵਾਲੀ ਖੁਰਾਕ ਜਿਵੇਂ ਕਿ ਸਬਜ਼ੀਆਂ, ਫਲ, ਹੋਲਗ੍ਰੇਨ ਅਨਾਜ, ਆਦਿ

ਹਫ਼ਤੇ ਵਿੱਚ 5 ਵਾਰ ਨਿਯਮਤ ਕਸਰਤ (30 ਮਿੰਟ ਪ੍ਰਤੀ ਦਿਨ) । (WHO)

ਕੋਈ ਸ਼ਰਾਬ ਦੀ ਵਰਤੋਂ ਨਹੀਂ

ਸਿਗਰਟ ਪੀਣੀ ਛੱਡੋ

ਸਿਹਤਮੰਦ ਵਜ਼ਨ