ਤੰਦੂਰੀ ਚਿਕਨ ਮਸਾਲਾ

( 4-5ਲੋਕਾਂ ਨੂੰ ਵਰਤਾਉਣ ਲਈ )

ਤਰੀਕਾ/ਵਿਧੀ

1.ਮੁਰਗੀ ਧੋਵੋ ।ਇਸ ਤੇ (ਚਮੜੀ ਨੂੰ ਹਟਾਓ) ਲੂਣ ਰਗੜੋ ।

2.ਇੱਕ ਕਟੋਰੇ ਵਿੱਚ ਨਿੰਬੂ ਦਾ ਰਸ, ਤੰਦੂਰੀ ਮਸਾਲਾ, ਤੇਲ ਅਤੇ ਦਹੀਂ ਮਿਲਾਓ । ਇਸ ਮਿਸ਼ਰਣ ਨਾਲ ਚਿਕਨ ਨੂੰ ਮੈਰੀਨੇਟ ਕਰੋ। 2-3 ਘੰਟੇ ਲਈ ਅਲੱਗ ਰੱਖੋ (ਬਿਹਤਰ ਹੋਵੇਗਾ ਜੇ ਪੂਰੀ ਰਾਤ ਰੱਖਿਆ ਜਾਵੇ )

3.ਤੰਦੂਰ ਨੂੰ ਪਹਿਲਾਂ ਤੋਂ 350 ਫਾਰਨਹਾਇਟ ਤੇ ਗਰਮ ਕਰੋ ।ਚਿਕਨ ਨੂੰ ਗਰਿਲ ਰੈਕ ਤੇ 45 ਮਿੰਟ ਤੱਕ ਬੇਕ ਕਰੋ ।

4.ਗਰਮ ਗਰਮ ਪਰੋਸੋ ਅਤੇ ਅਨੰਦ ਲਓ ।

ਸਮਗਰੀ

ਸਬੂਤਾ ਚਿਕਨ1
ਨਮਕ1 ਛੋਟਾ ਚੱਮਚ
ਨਿੰਬੂ ਦਾ ਰਸ2 ਵੱਡੇ ਚਮਚੇ
ਤੰਦੂਰੀ ਮਸਾਲਾ ਮਿਕਸ
( ਮਸਾਲਿਆਂ ਦਾ ਮਿਸ਼ਰਣ, ਦੱਖਣੀ ਏਸ਼ੀਆਈ ਕਰਿਆਨੇ ਵਿਚ ਉਪਲਬਧ )
2 ਵੱਡੇ ਚਮਚੇ
ਤੇਲ2 ਵੱਡੇ ਚਮਚੇ
ਸਾਦਾ ਦਹੀਂ250 ਮਿ.ਲੀ.
ਸਰੋਤ: Tam, S. M., Lau, J. Y. C., Lee, C. W. T. The ICONIC Mums Kitchen: Tastes of Intercultural Hong Kong.  Department of Anthropology, The Chinese University of Hong Kong