ਡਾਈਬੀਟੀਜ਼ ਮੇਲਿਟਸ ਕੀ ਹੈ?
  • ਡਾਈਬੀਟੀਜ਼ਇਕ ਗੰਭੀਰ ਬੀਮਾਰੀ ਹੈ ਜਿਸ ਵਿੱਚ ਸਰੀਰ ਪੈਨਕ੍ਰੀਅਸ ਵਿੱਚ ਕਾਫੀ ਇਨਸੁਲਿਨ ਨਹੀਂ ਪੈਦਾ ਕਰ ਸਕਦਾ ਜਾਂ ਸਰੀਰ ਵਿੱਚ ਪੈਦਾ ਇਨਸੁਲਿਨ ਸਰੀਰ ਵਿੱਚ ਅਸਰਦਾਰ ਤਰੀਕੇ ਨਾਲ ਕੰਮ ਨਹੀਂ ਕਰਦਾ ।
  • ਇਹ ਇਕ ਗੰਭੀਰ ਜਟਿਲ ਸਥਿਤੀ ਹੈ ਜਿਸ ਵਿੱਚ ਬਲੱਡ ਗੁਲੂਕੋਜ਼ (ਸ਼ੱਕਰ) ਦਾ ਪੱਧਰ ਬਹੁਤ ਅਸਧਾਰਨ ਹੋ ਜਾਦਾ ਹੈ ਅਤੇ ਪੂਰੇ ਸਰੀਰ ਤੇ ਅਸਰ ਪਾ ਸਕਦਾ ਹੈ ।
ਡਾਈਬੀਟੀਜ਼
ਫਾਸਟਿੰਗ ਪਲਾਜ਼ਮਾ ਗਲੂਕੋਜ਼
≥ 7.0 mmol/L (126 mg/dl) ਜਾਂ
2-ਐੱਚ ਪਲਾਜ਼ਮਾ ਗਲੂਕੋਜ਼
≥ 11.1 mmol/L (200 mg/dl) ਜਾਂ
HbA1c
≥ 6.5%
ਡਾਈਬੀਟੀਜ਼ ਮੇਿਲਟਸ ਟਾਈਪ 2:

ਵਾਪਰਦੀ ਹੈ ਜਦੋਂ ਸਰੀਰ ਵਿੱਚ ਇਨਸੁਲਿਨ ਦਾ ਘੱਟ ਉਤਪਾਦਨ ਹੁੰਦਾ ਹੈ ਜਾਂ ਇਨਸੁਲਿਨ ਅਸਰਦਾਰ ਢੰਗ ਨਾਲ ਕੰਮ ਨਹੀਂ ਕਰ ਰਿਹਾ ਜੋ ਖੂਨ ਵਿੱਚ ਗਲੂਕੋਜ਼ ਦਾ ਪੱਧਰ ਵਧਾਉਂਦਾ ਹੈ ।

ਚਿੰਨ੍ਹ ਅਤੇ ਲੱਛਣ
ਵਧੀ ਹੋਈ ਪਿਆਸ
ਅਕਸਰ ਪਿਸ਼ਾਬ ਦਾ ਆਉਣਾ
ਅਸਧਾਰਨ ਭਾਰ ਘਟਣਾ
ਜੋਖਮ ਕਾਰਕ
ਬਦਲਣਯੋਗ
ਗੈਰ- ਬਦਲਣਯੋਗ
ਘੱਟ ਸਰੀਰਿਕ ਸਰਗਰਮੀ
  • ਪਰਿਵਾਰਕ ਡਾਕਟਰੀ ਇਤਿਹਾਸ : ਜੇਕਰ ਤੁਹਾਡੇ ਮਾਤਾ / ਪਿਤਾ, ਭਰਾ ਜਾਂ ਭੈਣ ਨੂੰ ਡਾਇਬੀਟੀਜ਼ ਮਲੇਟਸ ਟਾਈਪ 2 ਹੈ ਤਾਂ ਤੁਸੀਂ ਉੱਚ ਜੋਖਮ ਤੇ ਹੋ ।
  • ਉਮਰ: ਵਧਦੀ ਉਮਰ ਦੇ ਨਾਲ ਜੋਖਮ ਵਿੱਚ ਵਾਧਾ
ਮੋਟਾਪਾ
ਖ਼ਰਾਬ ਖ਼ੁਰਾਕ
ਡਾਈਬੀਟੀਜ਼ ਮੇਲਿਟਸ ਦੀ ਪੇਚੀਦਗੀਆਂ
ਤਸ਼ਖ਼ੀਸ

ਬਲੱਡ ਟੈਸਟ

  • ਫਾਸਟਿੰਗਪਲਾਜ਼ਮਾ ਗਲੂਕੋਜ਼: ਸਵੇਰ ਨੂੰ ਖਾਣ ਤੋਂ ਪਹਿਲਾਂ ਸਭ ਤੋਂ ਪਹਿਲੀ ਚੀਜ਼ ਕੀਤੀ
  • 2-ਐੱਚਪਲਾਜ਼ਮਾ ਗਲੂਕੋਜ਼: ਪਲਾਜ਼ਮਾ ਗੁਲੂਕੋਜ਼, 75 ਗ੍ਰਾਮ ਮੌਖਿਕ ਗਲੂਕੋਜ਼ ਲੈਣ ਤੋਂ 2 ਘੰਟੇ ਬਾਅਦ ਕੀਤਾ ਜਾਂਦਾ ਹੈ ।
ਡਾਈਬੀਟੀਜ਼
ਫਾਸਟਿੰਗ ਪਲਾਜ਼ਮਾ ਗਲੂਕੋਜ਼
≥ 7.0 mmol/L (126 mg/dl) ਜਾਂ
2-ਐੱਚ ਪਲਾਜ਼ਮਾ ਗਲੂਕੋਜ਼
≥ 11.1 mmol/L (200 mg/dl) ਜਾਂ
HbA1c
≥ 6.5%

HbA1c: ਖ਼ੂਨ ਵਿੱਚ HbA1c ਦੇ ਪੱਧਰ ਦੀ ਜਾਂਚ ਕਰਨ ਲਈ ਕੀਤਾ ਜਾਂਦਾ ਹੈ । ਸਵੇਰ ਨੂੰ ਖਾਣ ਤੋਂ ਪਹਿਲਾਂ ਇਹ ਸਭ ਤੋਂ ਪਹਿਲਾਂ ਹੁੰਦਾ ਹੈ ।

ਕਿਸਮ HbA1c
%
mmol/mol
ਸਧਾਰਣ
< 4.0 - 6.1
< 20.0 - 42.1
ਪ੍ਰੀਡਾਇਬੀਟੀਜ਼
6.1 - 6.4
43.2 - 46.4
ਡਾਇਬੀਟੀਜ਼
> 6.5
> 47.5
ਰੋਕਥਾਮ ਦੇ ਉਪਾਅ

ਸਿਹਤਮੰਦ ਵਜ਼ਨ

ਹਫ਼ਤੇ ਵਿੱਚ 5 ਵਾਰ ਨਿਯਮਤ ਕਸਰਤ (30 ਮਿੰਟ ਪ੍ਰਤੀ ਦਿਨ) । (WHO)

ਕੋਈ ਸ਼ਰਾਬ ਦੀ ਵਰਤੋਂ ਨਹੀਂ

ਸਿਗਰਟ ਪੀਣੀ ਛੱਡੋ

ਸਿਹਤਮੰਦ ਖ਼ੁਰਾਕ: ਸ਼ੱਕਰ ਅਤੇ ਸਟਾਰਚ ਵਾਲੇ ਭੋਜਨ ਨੂੰ ਘਟਾਓ

ਵਧੀਆ ਬਲੱਡ ਪ੍ਰੈਸ਼ਰ ਦਾ ਪ੍ਰਬੰਧਨ ਕਰਨਾ: ਆਪਣੇ ਬਲੱਡ ਪ੍ਰੈਸ਼ਰ ਨੂੰ ਘਰ ਵਿੱਚ ਜਾਂ ਕਲੀਨਿਕਾਂ ਤੇ ਨਿਯਮਤ ਚੈਕ ਕਰੋ ।