Hypertension screening test ਹਾਈਪ੍ਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਦੀ ਜਾਂਚ
ਸਵੈ-ਨਿਗਰਾਨੀ: ਘਰ ਵਿੱਚ ਬਲੱਡ ਪ੍ਰੈਸ਼ਰ ਦੀ ਨਿਗਰਾਨੀ 1. ਬਲੱਡਪ੍ਰੈਸ਼ਰ ਮਸ਼ੀਨ (ਮਾਨੀਟਰ) ਖ਼ਰੀਦੋ ਆਟੋਮੈਟਿਕਮਾਨੀਟਰ ਦੀ ਵਰਤੋਂ ਕਰੋ, ਲਗਭਗ HKD400 ਅਤੇ ਇਸ ਤੋਂ ਵੱਧ ਦੀ ਹੁੰਦੀ ਹੈ ਉਪਰਲੀ ਬਾਂਹ ਵਾਲੇ ਮਾਨੀਟਰ ਦੀ ਵਰਤੋਂ ਕਰੋ (ਗੁੱਟ ਵਾਲੀ ਮਾਨੀਟਰ ਸਹੀ ਨਹੀਂ ਹੁੰਦਾ) ਤੁਸੀਂ ਇਹ ਨਹੀਂ ਜਾਣਦੇ ਹੋ ਕਿ ਤੁਹਾਨੂੰ ਕਿਹੜੀ ਮਸ਼ੀਨ ਖਰੀਦਣੀ ਚਾਹੀਦੀ ਹੈ ਤਾਂ ਆਪਣੇ 2. ਤੁਹਾਡੇ ਬਲੱਡ […]
ਪ੍ਰੋਸਟੇਟ (ਗਦੂਦ ਦੇ) ਕੈਂਸਰ ਦੀ ਜਾਂਚ
ਸਕ੍ਰੀਨਿੰਗ ਟੈਸਟ ਪ੍ਰੋਸਟੇਟ ਕੈਂਸਰ ਸਕ੍ਰੀਨਿੰਗ ਲਈ ਦੋ ਮੁੱਖ ਟੈਸਟ 1. ਡਿਜੀਟਲ ਰੈਕਟਲ ਜਾਂਚ (DRE): ਡਾਕਟਰ ਜਾਂ ਨਰਸ ਗੁਦੇ ਵਿੱਚ ਇਕ ਦਸਤਾਨੇ ਵਾਲੀ, ਲੁਬਰੀਕੇਟ ਉਂਗਲੀ ਪਾਉਣਗੇ ਅਤੇ ਕੁਝ ਅਸਧਾਰਨ ਜਾਂਚਣ ਲਈ ਪ੍ਰੋਸਟੇਟ ਨੂੰ ਮਹਿਸੂਸ ਕਰਨਗੇ । 2. ਪ੍ਰੋਸਟੇਟ-ਵਿਸ਼ੇਸ਼ ਐਂਟੀਜੇਨ (PSA) ਜਾਂਚ : ਖੂਨ ਵਿੱਚ PSA ਦੇ ਪੱਧਰ ਦੀ ਜਾਂਚ ਕਰਨ ਲਈ ਖੂਨ ਦੀ ਜਾਂਚ। ਸਕ੍ਰੀਨਿੰਗ […]
Colorectal cancer screening ਗੁਦੇ ਦੇ ਕੈਂਸਰ ਦੀ ਜਾਂਚ
ਕਿੰਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ? स्क्रीनिंग टेस्ट ਕੋਲੋਰੇਕਟਲ ਕੈਂਸਰ ਸਕ੍ਰੀਨਿੰਗ ਪਾਇਲਟ ਪ੍ਰੋਗਰਾਮ ਕਿੰਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ? 50 – 75 ਸਾਲ ਦੀ ਉਮਰ ਦੇ ਲੋਕ ਕੋਲੋਰੇਕਟਲ ਕੈਂਸਰ ਦਾ ਪਰਿਵਾਰਕ ਇਤਿਹਾਸ ਕੋਲੋਨਿਕਪੌਲੀਪਸ ਦਾ ਇਤਿਹਾਸ ਆਂਤੜੀ ਦੀ ਸੋਜ ਦਾ ਲੰਮਾ ਇਤਿਹਾਸ Screening tests ਫੀਕਲ ਓਕਲਟ ਬਲੱਡ ਟੈਸਟ (ਐਫ ਓ ਬੀ ਟੀ): (ਹਰੇਕ 1-2 ਸਾਲ ਕੀਤਾ […]
Cervical cancer screening ਬੱਚੇਦਾਨੀ ਦੇ ਕੈਂਸਰ ਦੀ ਜਾਂਚ
ਉਹਔਰਤਾਂ ਜਿੰਨ੍ਹਾਂ ਨੇ ਪਹਿਲਾਂ ਕਦੇ ਸੰਭੋਗ ਕੀਤਾ ਹੋਵੇ ਅਤੇ ੨੫ ਤੋਂ ੬੪ ਸਾਲ ਦੀ ਉਮਰ ਵਾਲੀਆਂ ਔਰਤਾਂ ਨੂੰ ਪੈਪ ਸਮੀਅਰ ਵਿਧੀ ਰਾਹੀ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਗੱਲ ਮਾਇਨੇ ਨਹੀ ਰੱਖਦੀ ਕਿ ਤੁਸੀ ਵਿਆਹੇ ਹੋ ਜਾਂ ਕੁਆਰੇ ਹੋ। ਜੇਤੁਹਾਡੀ ਉਮਰ ੬੪ ਸਾਲ ਤੋਂ ਜਿਆਦਾ ਹੈ ਤੇ ਤੁਸੀ ਕਦੀ ਵੀ ਪੈਪ ਸਮੀਅਰ ਜਾਂਚ ਨਹੀ ਕਰਵਾਈ […]
ਛਾਤੀ ਦੇ ਕੈਂਸਰ ਦੀ ਜਾਂਚ Breast Cancer screening
ਛਾਤੀ ਦੀ ਸਵੈ-ਪੜਤਾਲ/ਮੁਆਇਨਾ ਮੈਮੋਗ੍ਰਾਮ ਮੈਮੋਗ੍ਰਾਮ ਦੀ ਸੁਵਿਧਾ ਮੁਹੱਈਆ ਕਰਵਾਉਣ ਵਾਲੇ ਸਥਾਨਿਕ ਪ੍ਰਦਾਤਾ ਛਾਤੀ ਦੀ ਸਵੈ-ਪੜਤਾਲ/ਮੁਆਇਨਾ ਦੇਖੋ: ਆਪਣੀਆਂ ਬਾਹਾਂ ਨੂੰ ਦੋਵੇ ਪਾਸੇ ਅਤੇ ਹੋਰ ਸਥਿਤੀਆਂ ਵਿੱਚ ਕਰਕੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਉ। ਛਾਤੀ ਅਤੇ ਛਾਤੀ ਦੀਆਂ ਚੂਚੀਆਂ (ਨਿੱਪਲਾਂ) ਵਿੱਚ ਆਏ ਕਿਸੇ ਵੀ ਬਦਲਾਉ ਨੂੰ ਦੇਖੋ ਅਤੇ ਮਹਿਸੂਸ ਕਰੋ। 1.ਛਾਤੀ ਤੇ ਟੋਏ ਹੋਣੇ 2. ਚਮੜੀ […]