Colorectal cancer screening ਗੁਦੇ ਦੇ ਕੈਂਸਰ ਦੀ ਜਾਂਚ
ਕਿੰਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ? स्क्रीनिंग टेस्ट ਕੋਲੋਰੇਕਟਲ ਕੈਂਸਰ ਸਕ੍ਰੀਨਿੰਗ ਪਾਇਲਟ ਪ੍ਰੋਗਰਾਮ ਕਿੰਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ? 50 – 75 ਸਾਲ ਦੀ ਉਮਰ ਦੇ ਲੋਕ ਕੋਲੋਰੇਕਟਲ ਕੈਂਸਰ ਦਾ ਪਰਿਵਾਰਕ ਇਤਿਹਾਸ ਕੋਲੋਨਿਕਪੌਲੀਪਸ ਦਾ ਇਤਿਹਾਸ ਆਂਤੜੀ ਦੀ ਸੋਜ ਦਾ ਲੰਮਾ ਇਤਿਹਾਸ Screening tests ਫੀਕਲ ਓਕਲਟ ਬਲੱਡ ਟੈਸਟ (ਐਫ ਓ ਬੀ ਟੀ): (ਹਰੇਕ 1-2 ਸਾਲ ਕੀਤਾ […]
Cervical cancer screening ਬੱਚੇਦਾਨੀ ਦੇ ਕੈਂਸਰ ਦੀ ਜਾਂਚ
ਉਹਔਰਤਾਂ ਜਿੰਨ੍ਹਾਂ ਨੇ ਪਹਿਲਾਂ ਕਦੇ ਸੰਭੋਗ ਕੀਤਾ ਹੋਵੇ ਅਤੇ ੨੫ ਤੋਂ ੬੪ ਸਾਲ ਦੀ ਉਮਰ ਵਾਲੀਆਂ ਔਰਤਾਂ ਨੂੰ ਪੈਪ ਸਮੀਅਰ ਵਿਧੀ ਰਾਹੀ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਗੱਲ ਮਾਇਨੇ ਨਹੀ ਰੱਖਦੀ ਕਿ ਤੁਸੀ ਵਿਆਹੇ ਹੋ ਜਾਂ ਕੁਆਰੇ ਹੋ। ਜੇਤੁਹਾਡੀ ਉਮਰ ੬੪ ਸਾਲ ਤੋਂ ਜਿਆਦਾ ਹੈ ਤੇ ਤੁਸੀ ਕਦੀ ਵੀ ਪੈਪ ਸਮੀਅਰ ਜਾਂਚ ਨਹੀ ਕਰਵਾਈ […]
Eat Healthy ਸਿਹਤਮੰਦ ਖਾਣਾ ਖਾਓ
ਸਿਹਤਮੰਦ ਭੋਜਨ ਦੇ ਸਿਧਾਂਤ ਤੰਦਰੁਸਤ ਕਿਸ ਤਰ੍ਹਾਂ ਖਾਣਾ ਹੈ ਅੰਤਮ ਤੰਦਰੁਸਤ ਕਰਿਆਨੇ ਦੀ ਸੂਚੀ ਬਾਹਰ ਖਾਣਾ ਖਾਣ ਲਈ ਸੁਝਾਅ ਸਿਹਤਮੰਦ ਖ਼ੁਰਾਕ ਖਾਣ ਦੀਆਂ ਆਦਤਾਂ ਇੱਕ ਨਜ਼ਰ ਸਿਹਤਮੰਦ ਖੁਰਾਕ ਤੇ ਵਿਡੀਓ ਸਿਹਤਮੰਦ ਖੁਰਾਕ ਪਕਵਾਨਾ (ਨਵਾਂ) ਫੂਡ ਪਿਰਾਮਿਡ ਊਰਜਾ ਸੰਤੁਲਨ ਅਤੇ ਇੱਕ ਸਿਹਤਮੰਦ ਵਜ਼ਨ ਪ੍ਰਾਪਤ ਕਰਨਾ ਵਧੇਰੇ ਫ਼ਲ, ਸਬਜ਼ੀਆਂ, ਸਾਬਤ ਅਨਾਜ ਅਤੇ ਗਿਰੀਆਂ ਖਾਓ ਘੱਟ ਖੰਡ ਖਾਓ […]
Move More ਜਿਆਦਾ ਹਿਲੋ
ਸਰੀਰਕ ਗਤੀਵਿਧੀ ਦੇ ਲਾਭ ਸਰੀਰਕ ਗਤੀਵਿਧੀ ਦੀ ਆਵਿਰਤੀ ਅਤੇ ਤੀਬਰਤਾ ਸੰਤੁਲਿਤ ਤੀਬਰਤਾ ਅਤੇ ਜ਼ੋਰਦਾਰ ਤੀਬਰਤਾ ਵਾਲੀ ਸਰੀਰਕ ਗਤੀਵਿਧੀ ਕੀ ਹੈ ? ਵਧੇਰੇ ਕਸਰਤ ਕਰਨ ਲਈ ਸੁਝਾਅ ਘਰ ਵਿੱਚ ਵਧੇਰੇ ਕਸਰਤ ਕਰਨ ਲਈ ਸੁਝਾਅ ਵਿਡੀਓ ਸਰੀਰਕ ਗਤੀਵਿਧੀ ਦੇ ਲਾਭ 1.ਭਾਰ ਘਟਾਉਣ ਵਿਚ ਮਦਦ ਕਰਦਾ ਹੈ 2.ਤਣਾਅ / ਚਿੰਤਾ ਤੋਂ ਛੁਟਕਾਰਾ ਦਵਾਉਂਦਾ ਹੈ ਅਤੇ ਤੁਹਾਡਾ ਮੂਡ ਸੁਧਾਰਦਾ […]
ਛਾਤੀ ਦੇ ਕੈਂਸਰ ਦੀ ਜਾਂਚ Breast Cancer screening
ਛਾਤੀ ਦੀ ਸਵੈ-ਪੜਤਾਲ/ਮੁਆਇਨਾ ਮੈਮੋਗ੍ਰਾਮ ਮੈਮੋਗ੍ਰਾਮ ਦੀ ਸੁਵਿਧਾ ਮੁਹੱਈਆ ਕਰਵਾਉਣ ਵਾਲੇ ਸਥਾਨਿਕ ਪ੍ਰਦਾਤਾ ਛਾਤੀ ਦੀ ਸਵੈ-ਪੜਤਾਲ/ਮੁਆਇਨਾ ਦੇਖੋ: ਆਪਣੀਆਂ ਬਾਹਾਂ ਨੂੰ ਦੋਵੇ ਪਾਸੇ ਅਤੇ ਹੋਰ ਸਥਿਤੀਆਂ ਵਿੱਚ ਕਰਕੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਉ। ਛਾਤੀ ਅਤੇ ਛਾਤੀ ਦੀਆਂ ਚੂਚੀਆਂ (ਨਿੱਪਲਾਂ) ਵਿੱਚ ਆਏ ਕਿਸੇ ਵੀ ਬਦਲਾਉ ਨੂੰ ਦੇਖੋ ਅਤੇ ਮਹਿਸੂਸ ਕਰੋ। 1.ਛਾਤੀ ਤੇ ਟੋਏ ਹੋਣੇ 2. ਚਮੜੀ […]
ਕਲਪਿਤ ਅਤੇ ਗ਼ਲਤਫ਼ਹਿਮੀਆਂ Myths & Misconceptions
ਮਿੱਥ ਅਤੇ ਗ਼ਲਤਫ਼ਹਿਮੀਆਂ ਤੱਥ ਦਿਲ ਦੀ ਬਿਮਾਰੀ ਅਤੇ ਡਾਈਬਟੀਜ਼ ਰੋਗ ਵਾਲੇ ਲੋਕਾਂ ਲਈ ਕਸਰਤ ਖ਼ਤਰਨਾਕ ਹੈ। ਸਰੀਰਕ ਗਤੀਵਿਧੀ, ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜਬੂਤ ਕਰਨ ਵਿੱਚ ਮਦਦ ਕਰਦੀ ਹੈ, ਦਿਮਾਗ ਅਤੇ ਅੰਦਰੂਨੀ ਅੰਗਾਂ ਵਿੱਚ ਖੂਨ ਦਾ ਪ੍ਰਵਾਹ ਵਧਾਉਂਦੀ ਹੈ, ਅਤੇ ਸਮੁੱਚੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਂਦੀ ਹੈ। ਦਿਲ ਦੀ ਬੀਮਾਰੀ ਜਾਂ ਕਿਸੇ ਹੋਰ ਗੰਭੀਰ ਬਿਮਾਰੀ […]
ਛਾਤੀ ਦੀ ਕੈਂਸਰ Breast Cancer
ਔਰਤਾਂ ਦੀ ਛਾਤੀ ਦਾ ਕੈਂਸਰ ਕੀ ਹੈ? ਛਾਤੀ ਦਾ ਕੈਂਸਰ ਇੱਕ ਤਰ੍ਹਾਂ ਨਾਲ ਛਾਤੀ ਦੇ ਸੈੱਲਾਂ ਵਿੱਚ ਹੋਇਆ ਬੇਕਾਬੂ ਵਿਕਾਸ ਹੈ। ਛਾਤੀ ਦੇ ਇਹ ਅਸਾਧਾਰਨ ਸੈੱਲ ਆਲੇ-ਦੁਆਲੇ ਦੇ ਤੰਤੂਆਂ ਤੱਕ ਵੱਧ ਸਕਦੇ ਹਨ ਜਾਂ ਸਰੀਰ ਦੇ ਹੋਰਨਾਂ ਹਿੱਸਿਆ ਤੱਕ ਫੈਲ ਸਕਦੇ ਹਨ। ਅੰਕੜੇ ਚਿੰਨ੍ਹ ਅਤੇ ਲੱਛਣ ਜੋਖਮ ਕਾਰਕ ਸਕ੍ਰੀਨਿੰਗ ਟੈਸਟ ਕਿਤਾਬਚੇ ਅਤੇ ਸਾਧਨ ਰੋਕਥਾਮ ਅੰਕੜੇ […]