Prostate Cancer ਪ੍ਰੋਸਟੇਟ ਕੈਂਸਰ

ਪ੍ਰੋਸਟੇਟ ਕੈਂਸਰ ਕੀ ਹੈ? ਪ੍ਰੋਸਟੇਟ ਕੈਂਸਰ ਉਦੋਂ ਵਿਕਸਤ ਹੁੰਦਾ ਹੈ ਜਦੋਂ ਪ੍ਰੋਸਟੇਟ ਵਿੱਚ ਕੋਸ਼ਿਕਾਵਾਂ ਬੇਰੋਕ ਢੰਗ ਨਾਲ ਵਧਣ ਲੱਗਦੀਆਂ ਹਨ । ਪ੍ਰੋਸਟੇਟ, ਸਿਰਫ ਪੁਰਸ਼ਾਂ ਵਿੱਚ ਪਾਇਆ ਜਾਣ ਵਾਲਾ ਪੇਟ ਦਾ ਇਕ ਛੋਟਾ ਜਿਹਾ ਗਲੈਂਡ ਹੈ । ਇਹ ਇੰਦਰੀ ਅਤੇ ਬਲੈਡਰ ਦੇ ਵਿੱਚਕਾਰ ਸਥਿਤ ਹੈ ਅਤੇ ਮੂਤਰ ਦੇ ਆਲੇ ਦੁਆਲੇ ਹੈ । ਅੰਕੜੇ ਚਿੰਨ੍ਹ ਅਤੇ ਲੱਛਣ […]

Colorectal Cancer ਕੋਲੋਰੇਕਟਲ ਕੈਂਸਰ

ਕੋਲੋਰੈਕਟਲ ਕੈਂਸਰ ਕੀ ਹੈ? ਕੋਲੋਰੇਕਟਲ ਕੈਂਸਰ ਇਕ ਕੈਂਸਰ ਹੈ ਜੋ ਕੋਲੋਨ ਜਾਂ ਗੁਦੇ ਵਿੱਚ ਸ਼ੁਰੂ ਹੁੰਦੀ ਹੈ । ਇਹ ਕੈਂਸਰਾਂ ਨੂੰ ਕੋਲੋਨ ਕੈਂਸਰ ਜਾਂ ਗੁਦੇ ਕੈਂਸਰ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਸ਼ੁਰੂ ਹੁੰਦਾ ਹਨ । ਨੋਟ: ਕੋਲਨ ਕੈਂਸਰ ਅਤੇ ਗੁਦੇ ਦੇ ਕੈਂਸਰ ਨੂੰ […]

Cervical cancer ਸਰਵਾਈਕਲ ਕੈਂਸਰ

ਬੱਚੇਦਾਨੀ ਦਾ ਕੈਂਸਰ ਕੀ ਹੈ? ਬੱਚੇਦਾਨੀ ਦਾ ਕੈਂਸਰ ਬੱਚੇਦਾਨੀ ਦੇ ਮੁਹਾਨੇ ਤੇ ਬੱਚੇਦਾਨੀ ਦੇ ਸੈੱਲਾਂ ਦਾ ਹੋਇਆ ਅਸਾਧਾਰਨ ਵਿਕਾਸ ਹੈ। ਅੰਕੜੇ ਚਿੰਨ੍ਹ ਅਤੇ ਲੱਛਣ ਜੋਖਮ ਕਾਰਕਾਂ ਰੋਕਥਾਮ ਦੇ ਉਪਾਅ ਕਿਤਾਬਚੇ ਅਤੇ ਸਾਧਨ ਅੰਕੜੇ ਹਾਂਗ ਕਾਂਗ ਹਾਂਗ ਕਾਂਗ ਘਟਨਾ ਦੀ ਦਰ: 8.4 ਪ੍ਰਤੀ 100,000 ਆਬਾਦੀ (ਔਰਤ) ਮੌਤ ਦਰ: 1.9 ਪ੍ਰਤੀ 100,000 ਆਬਾਦੀ (ਔਰਤ) (Hong Kong Cancer […]

ਛਾਤੀ ਦੀ ਕੈਂਸਰ Breast Cancer

ਔਰਤਾਂ ਦੀ ਛਾਤੀ ਦਾ ਕੈਂਸਰ ਕੀ ਹੈ? ਛਾਤੀ ਦਾ ਕੈਂਸਰ ਇੱਕ ਤਰ੍ਹਾਂ ਨਾਲ ਛਾਤੀ ਦੇ ਸੈੱਲਾਂ ਵਿੱਚ ਹੋਇਆ ਬੇਕਾਬੂ ਵਿਕਾਸ ਹੈ। ਛਾਤੀ ਦੇ ਇਹ ਅਸਾਧਾਰਨ ਸੈੱਲ ਆਲੇ-ਦੁਆਲੇ ਦੇ ਤੰਤੂਆਂ ਤੱਕ ਵੱਧ ਸਕਦੇ ਹਨ ਜਾਂ ਸਰੀਰ ਦੇ ਹੋਰਨਾਂ ਹਿੱਸਿਆ ਤੱਕ ਫੈਲ ਸਕਦੇ ਹਨ। ਅੰਕੜੇ ਚਿੰਨ੍ਹ ਅਤੇ ਲੱਛਣ ਜੋਖਮ ਕਾਰਕ ਸਕ੍ਰੀਨਿੰਗ ਟੈਸਟ ਕਿਤਾਬਚੇ ਅਤੇ ਸਾਧਨ ਰੋਕਥਾਮ ਅੰਕੜੇ […]