ਸਕ੍ਰੀਨਿੰਗ ਟੈਸਟ
ਪ੍ਰੋਸਟੇਟ ਕੈਂਸਰ ਸਕ੍ਰੀਨਿੰਗ ਲਈ ਦੋ ਮੁੱਖ ਟੈਸਟ
1. ਡਿਜੀਟਲ ਰੈਕਟਲ ਜਾਂਚ (DRE): ਡਾਕਟਰ ਜਾਂ ਨਰਸ ਗੁਦੇ ਵਿੱਚ ਇਕ ਦਸਤਾਨੇ ਵਾਲੀ, ਲੁਬਰੀਕੇਟ ਉਂਗਲੀ ਪਾਉਣਗੇ ਅਤੇ ਕੁਝ ਅਸਧਾਰਨ ਜਾਂਚਣ ਲਈ ਪ੍ਰੋਸਟੇਟ ਨੂੰ ਮਹਿਸੂਸ ਕਰਨਗੇ ।
2. ਪ੍ਰੋਸਟੇਟ-ਵਿਸ਼ੇਸ਼ ਐਂਟੀਜੇਨ (PSA) ਜਾਂਚ : ਖੂਨ ਵਿੱਚ PSA ਦੇ ਪੱਧਰ ਦੀ ਜਾਂਚ ਕਰਨ ਲਈ ਖੂਨ ਦੀ ਜਾਂਚ।
ਸਕ੍ਰੀਨਿੰਗ ਅੰਤਰਾਲ
PSA 45 ਅਤੇ 70 ਦੀ ਉਮਰ ਦੇ ਵਿਚਕਾਰ ਹਰ 2 ਸਾਲਾਂ ਵਿੱਚ ਇੱਕ ਵਾਰ ਕੀਤਾ ਜਾ ਸਕਦਾ ਹੈ ।
ਪ੍ਰੋਸਟੇਟ ਕੈਂਸਰ ਹੋਣ ਦੇ ਵਧੇ ਹੋਏ ਜੋਖਮ ਵਾਲੇ ਮਰਦ ਪਰਿਵਾਰਕ ਡਾਕਟਰ ਨਾਲ ਸਕ੍ਰੀਨਿੰਗ ਦੀ ਜ਼ਰੂਰਤ ਬਾਰੇ ਸਲਾਹ ਮਸ਼ਵਰਾ ਕਰ ਸਕਦੇ ਹਨ ।
Department of Health (2017). Prostate cancer prevention and screening. Retrieved at:
https://www.chp.gov.hk/files/pdf/5_prostate_cancer_prevention_and_screening_eng.pdf