- ਉਹਔਰਤਾਂ ਜਿੰਨ੍ਹਾਂ ਨੇ ਪਹਿਲਾਂ ਕਦੇ ਸੰਭੋਗ ਕੀਤਾ ਹੋਵੇ ਅਤੇ ੨੫ ਤੋਂ ੬੪ ਸਾਲ ਦੀ ਉਮਰ ਵਾਲੀਆਂ ਔਰਤਾਂ ਨੂੰ ਪੈਪ ਸਮੀਅਰ ਵਿਧੀ ਰਾਹੀ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਗੱਲ ਮਾਇਨੇ ਨਹੀ ਰੱਖਦੀ ਕਿ ਤੁਸੀ ਵਿਆਹੇ ਹੋ ਜਾਂ ਕੁਆਰੇ ਹੋ।
- ਜੇਤੁਹਾਡੀ ਉਮਰ ੬੪ ਸਾਲ ਤੋਂ ਜਿਆਦਾ ਹੈ ਤੇ ਤੁਸੀ ਕਦੀ ਵੀ ਪੈਪ ਸਮੀਅਰ ਜਾਂਚ ਨਹੀ ਕਰਵਾਈ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਗੱਲ੍ਹ ਕਰਨੀ ਚਾਹੀਦੀ ਹੈ। ਭਾਵੇਂ ਤੁਹਾਨੂੰ ਹੁਣ ਮਾਹਵਾਰੀ ਨਹੀ ਆਉਂਦੀ, ਤੁਸੀ ਕਈ ਸਾਲਾਂ ਤੋਂ ਸੰਭੋਗ ਨਹੀ ਕੀਤਾ ਹੈ ਜਾਂ ਬਾਂਝਪਣ ਦੀ ਵਿਧੀ ਅਪਣਾਈ ਹੈ, ਫਿਰ ਵੀ ਤੁਹਾਨੂੰ ਪੈਪ ਸਮੀਅਰ ਜਾਂਚ ਕਰਵਾਉਣੀ ਚਾਹੀਦੀ ਹੈ।
ਸਕ੍ਰੀਨਿੰਗ ਟੈਸਟ:
1.ਬੱਚੇਦਾਨੀ ਦੀ ਜਾਂਚ (ਪੈਪ ਸਮੀਅਰ ਨਾਮ ਦੀ ਜਾਂਚ ਵਿਧੀ):

2.ਪ੍ਰੀਖਿਆ ਲਈ ਟਿਸ਼ੂ ਨਮੂਨਾ ਲੈਣਾ
ਬੱਚੇਦਾਨੀ ਦੀ ਜਾਂਚ ਲਈ ਸਹੀ ਅੰਤਰਾਲ
ਜੇ ਤੁਹਾਡੀ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਦੇ ਨਤੀਜੇ ਸਾਧਾਰਨ ਆੳਂਦੇ ਹਨ ਤਾਂ ਦੂਜੀ ਜਾਂਚ ੧੨ ਮਹੀਨੇ ਬਾਅਦ ਕਰਵਾਉ। ਜੇ ਦੂਜੀ ਜਾਂਚ ਦੇ ਨਤੀਜੇ ਵੀ ਸਾਧਾਰਨ ਆਉਂਦੇ ਹਨ ਤਾਂ ਤੁਹਾਨੂੰ ਘੱਟੋ ਘੱਟ ਹਰ ਤੀਸਰੇ ਸਾਲ ਇਹ ਜਾਂਚ ਦੁਹਰਾਉਣੀ ਚਾਹੀਦੀ ਹੈ।

ਹਾਂਗ ਕਾਂਗ ਪਰਿਵਾਰ ਨਿਯੋਜਨ ਸੰਸਥਾ
ਅੋਰਤਾਂ ਲਈ ਸਿਹਤ ਸੇਵਾਵਾਂ | ਟੈਲੌਫੋਨ | ਪੈਪ ਸਮੀਅਰ ਚਾਰਜ (2021) |
---|---|---|
Yuen Long Clinic 149-153 On Ning Road, Yuen Long, N.T. |
2477-3201 / 2572-2222 | Pap Smear + Nurse Assessment* HK$290 Women's Health Check-up including doctor assessment, urine analysis, pap test HK$540 (with Pap Smear) / HK$280 (without Pap Smear) |
Tsuen Wan Clinic Room 1621-1622, 16/F, Nan Fung Centre, 264-298 Castle Peak Road, Tsuen Wan, N.T. |
2742-8183 / 2572-2222 | |
Wong Tai Sin Clinic G/F, No. 1-2 Lung On House, Lower Wong Tai Sin Estate II, Wong Tai Sin, Kowloon. |
2326-2447 / 2572-2222 | |
Ma Tau Chung Clinic 1/F, 105 Ma Tau Chung Road, Kowloon. |
2711-9271 / 2572-2222 | Wan Chai Clinic G/F, Southorn Centre, 130 Hennessy Road, Wan Chai, Hong Kong. |
2919-7777 / 2572-2222 |
ਨੌਜ਼ਵਾਨ ਸਿਹਤ ਸੰਭਾਲ ਕੇਂਦਰ (YHCC)
ਨੌਜ਼ਵਾਨ ਸਿਹਤ ਸੰਭਾਲ ਕੇਂਦਰ (YHCC) (੨੬ ਸਾਲ ਤੋ ਘੱਟ ਅਣ-ਵਿਆਹੀਆਂ ਔਰਤਾਂ ਲਈ) |
ਟੈਲੌਫੋਨ | ਪੈਪ ਸਮੀਅਰ ਚਾਰਜ (2021) |
---|---|---|
Kwai Fong YHCC Unit 702-705, Level 7, Tower II, Metroplaza, 223 Hing Fong Road, Kwai Chung, N.T. |
2443-2773 | Women's Health Check-up including doctor assessment, urine analysis, pap test $410 (Entitled persons) / $560 (Non-entitled persons) |
Mong kok YHCC Room A, 13/F, Full Win Commercial Center, 573 Nathan Road, Mong kok, Kowloon. |
2770-4994 | |
Wan Chai YHCC 8/F, Southern Centre, 130 Hennessy Road, Wan Chai, Hong Kong. |
2575-4799 |
Women clinic + Private clinics
ਹਸਪਤਾਲ ਅਧਿਕਾਰਤ ਅਦਾਰਾ | ਟੈਲੌਫੋਨ | ਪੈਪ ਸਮੀਅਰ ਚਾਰਜ (2021) |
---|---|---|
TWGHs Well Women Clinic (North Point) 11/F, China United Centre, 28 Marble Road, North Point, Hong Kong |
3703 5680 | Gynaecological Examination including doctor assessment, urine analysis, pap test HK$420 |
Kwong Wah Hospital Well Women Clinic, 4/F, TWGHs Tsui Tsin Tong Outpatient Building, Kwong Wah Hospital 25 Waterloo Road, Kowloon |
3703 5680 | |
Private Clinic | ||
Union Hospital 18 Fu Kin Street, Tai Wai, Shatin, N.T. |
2608 3388 | Dr Consultation Fee + HK$500 |
ਮਾਵਾਂ ਅਤੇ ਬਾਲ ਸਿਹਤ ਅਤੇ ਔਰਤ ਸਿਹਤ ਸੇਵਾਵਾਂ
ਮਾਵਾਂ ਅਤੇ ਬਾਲ ਸਿਹਤ ਅਤੇ ਔਰਤ ਸਿਹਤ ਸੇਵਾਵਾਂ | ਟੈਲੌਫੋਨ | ਪੈਪ ਸਮੀਅਰ ਚਾਰਜ (2021) |
---|---|---|
Yau Ma Tei MCHC 1/F, 10 Yan Cheung Road, Yaumatei |
2770 0044 | Eligible Persons HK$100 Non-eligible Persons HK$205 |
Madam Yung Fung Shee MCHC 1/F, Madam Yung Fung Shee Health Centre, 26 Sai Ching Street, Yuen Long |
2443 8421 | |
Tung Chung MCHC G/F, Tung Chung Health Centre, 6 Fu Tung Street, Tung Chung, Lantau Island |
3575 8370 | |
Tuen Mun Wu Hong MCHC 2/F, Tuen Mun Wu Hong Clinic, 2 Wu Hong Street, Tuen Mun |
2458 1694 | |
West Kowloon MCHC 2/F, West Kowloon Health Centre, Cheung Sha Wan Government Offices, 303 Cheung Sha Wan Road, Sham Shui Po |
2150 7260 | |
Tang Chi Ngong MCHC 4/F, Tang Chi Ngong Specialist Clinic, 284 Queen's Road East, Wanchai |
2573 7585 | |
Kwun Tong MCH LG Floor, Kwun Tong Community Health Centre Building, 60 Hip Wo Street, Kwun Tong, Kowloon |
2750 4270 | |
Tsuen Wan MCHC 9/F, Block C, Yan Chai Hospital, 7-11 Yan Chai Street, Tsuen Wan |
2150 7260 |