ਛਾਤੀ ਦੇ ਕੈਂਸਰ ਦੀ ਜਾਂਚ Breast Cancer screening


ਛਾਤੀ ਦੀ ਸਵੈ-ਪੜਤਾਲ/ਮੁਆਇਨਾ

ਦੇਖੋ: ਆਪਣੀਆਂ ਬਾਹਾਂ ਨੂੰ ਦੋਵੇ ਪਾਸੇ ਅਤੇ ਹੋਰ ਸਥਿਤੀਆਂ ਵਿੱਚ ਕਰਕੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਉ।

ਛਾਤੀ ਅਤੇ ਛਾਤੀ ਦੀਆਂ ਚੂਚੀਆਂ (ਨਿੱਪਲਾਂ) ਵਿੱਚ ਆਏ ਕਿਸੇ ਵੀ ਬਦਲਾਉ ਨੂੰ ਦੇਖੋ ਅਤੇ ਮਹਿਸੂਸ ਕਰੋ।

1. ਛਾਤੀ ਤੇ ਟੋਏ ਹੋਣੇ

2. ਚਮੜੀ ਦੇ ਰੰਗ ‘ਚ ਬਦਲਾਉ

3. ਛਾਤੀ ਦੀਆਂ ਚੂਚੀਆਂ (ਨਿੱਪਲਾਂ) ਦਾ ਅੰਦਰ ਵੱਲ ਮੁੜ ਜਾਣਾ

4. ਛਾਤੀ ਜਾਂ ਕੱਛ ਵਿੱਚ ਗੰਢ ਦਾ ਹੋਣਾ

5. ਨਿੱਪਲ ਡਿਸਚਾਰਜ

ਔਰਤਾਂ ਇਹ ਵੀ ਧਿਆਨ ਦੇ ਸਕਦੀਆਂ ਹਨ:

  • ਛਾਤੀ ਦੇ ਆਕਾਰ ਅਤੇ ਬਣਤਰ ਵਿੱਚ ਤਬਦੀਲੀ
  • ਛਾਤੀ ਜਾਂ ਕੱਛ ਵਿੱਚ ਲਗਾਤਾਰ ਦਰਦ

ਮੈਮੋਗ੍ਰਾਮ

ਇਹ ਇੱਕ ਛਾਤੀ ਦਾ ਐਕਸ-ਰੇ ਹੈ ਅਤੇ ਇਹ ਛਾਤੀ ਦੇ ਕੈਂਸਰ ਨੂੰ ਸ਼ੁਰੂਆਤੀ ਦੌਰ ਵਿੱਚ ਲੱਭਣ  ਵਾਲੀ ਜਾਂਚ ਵਿਧੀ ਹੈ।

ਮੈਮੋਗ੍ਰਾਮ ਦੇ ਦੌਰਾਨ

  • ਸਿਰਫ ਤੁਸੀ ਅਤੇ ਤਕਨੀਕੀ ਮਾਹਿਰ ਔਰਤ ਕਮਰੇ ਵਿੱਚ ਮੌਜੂਦ ਹੁੰਦੀ ਹੈ।
  • ਤਕਨੀਕੀ ਮਾਹਿਰ ਤੁਹਾਡੀ ਛਾਤੀ ਨੂੰ ਮਸ਼ੀਨ ਦੀ ਹੇਠਲੀ ਪਲੇਟ ਤੇ ਰੱਖਦੀ ਹੈ।
  • ਜਦੋਂ ਤਕਨੀਕੀ ਮਾਹਿਰ ਤਸਵੀਰਾਂ ਲੈਂਦੀ ਹੈ ਤਾਂ ਉਸ ਦੌਰਾਨ ਮਸ਼ੀਨ ਦੀ ਉੱਪਰਲੀ ਪਲੇਟ ਨੂੰ ਹੇਠਾਂ ਕਰਕੇ ਛਾਤੀ ਨੂੰ ਕੁਝ ਸਕਿੰਟਾਂ ਲਈ ਸੰਕੁਚਿਤ ਕੀਤਾ ਜਾਂਦਾ ਹੈ।

ਇਸ ਸਾਰੀ ਵਿਧੀ ਨੂੰ ੨੦ ਮਿੰਟ ਦਾ ਸਮਾਂ ਲੱਗਦਾ ਹੈ।
ਹੋ ਸਕਦਾ ਹੈ ਕਿ ਤੁਸੀ ਥੋੜੇ ਸਮੇਂ ਲਈ ਬੇਚੈਨੀ ਜਾਂ ਦਰਦ ਮਹਿਸੂਸ ਕਰੋ ਜਦੋਂ ਕਿ ਤੁਹਾਡੀ ਛਾਤੀ ਨੂੰ ਸੰਕੁਚਿਤ ਕੀਤਾ ਜਾ ਰਿਹਾ ਹੋਵੇ।

ਅੋਰਤਾਂ ਲਈ ਸਿਹਤ ਸੇਵਾਵਾਂ

ਅੋਰਤਾਂ ਲਈ ਸਿਹਤ ਸੇਵਾਵਾਂ ੈਲੌਫੋਨ ਸਾਲਾਨਾ ਫੀਸ ਸਕ੍ਰੀਨਿੰਗ ਮੈਮੋਗ੍ਰਾਮ (2016)
Chai Wan Women Health Center
2/F, Chai Wan Health Center, 1 Hong Man Street, Chai Wan.
2897 9321 Eligible person
HK$310
Non Eligible person
HK$850
Eligible person
HK$225
Non-Eligible person
HK$510
Lam Tin Woman Health Center
6/F, Lam Tin Polyclinic, 99 Kai Tin Road, Lam Tin.
2952 9829
Tuen Mun Woman Health Center
Yan Oi Polyclinic, 4 Tuen Lee Street, Tuen Mun.
2451 5310

Well Women Clinic

Well Women Clinic ਟੈਲੌਫੋਨ ਸਕ੍ਰੀਨਿੰਗ ਮੈਮੋਗ੍ਰਾਮ (2017)
Well Women Clinic,Tung Wah Eastern Hospital
19 Eastern Hospital Road,
Causeway Bay
2915 7555,
2915 7351 (Fax)
HK$800
Well Women Clinic, Kwong Wah Hospital
4/F, TWGHs Tsui Tsin Tong Outpatient Building 25 Waterloo Road, Kowloon
2782 1773,
3517 2516 (Fax)
Lady Helen Woo Women's Diagnostic & Treatment Center,
Tsan Yuk Hospital

2/F East Wing, 30 Hospital Road, Hong Kong
2589 2405,
2549 7375 (Fax)
HK$ 1140
Kowloon East Cluster Breast Center,
United Christian Hospital

130 Hip Wo Street, Kwun Tong, Kowloon.
2379 9611,
2772 7098 (Fax)
No charges

ਪ੍ਰਾਈਵੇਟ

ਪ੍ਰਾਈਵੇਟ ਟੈਲੌਫੋਨ ਸਕ੍ਰੀਨਿੰਗ ਮੈਮੋਗ੍ਰਾਮ (2017)
St Paul's Hospital

2 Eastern Hospital Road Causeway Bay
2890 6008 HK$1110
St Teresa's Hospital
327 Prince Edward Road, Kowloon
2200 3434,
2711 9779 (Fax)
HK$ 1180
Union Breast Centre
18 Fu Kin Street, Tai Wai, New Territories
2608 3170 HK$ 1300