Say "NO" to Chronic Diseases

logo

Cervical cancer screening ਬੱਚੇਦਾਨੀ ਦੇ ਕੈਂਸਰ ਦੀ ਜਾਂਚ

  • ਉਹਔਰਤਾਂ ਜਿੰਨ੍ਹਾਂ ਨੇ ਪਹਿਲਾਂ ਕਦੇ ਸੰਭੋਗ ਕੀਤਾ ਹੋਵੇ ਅਤੇ ੨੫ ਤੋਂ ੬੪ ਸਾਲ ਦੀ ਉਮਰ ਵਾਲੀਆਂ ਔਰਤਾਂ ਨੂੰ ਪੈਪ ਸਮੀਅਰ ਵਿਧੀ ਰਾਹੀ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਗੱਲ ਮਾਇਨੇ ਨਹੀ ਰੱਖਦੀ ਕਿ ਤੁਸੀ ਵਿਆਹੇ ਹੋ ਜਾਂ ਕੁਆਰੇ ਹੋ।
  • ਜੇਤੁਹਾਡੀ ਉਮਰ ੬੪ ਸਾਲ ਤੋਂ ਜਿਆਦਾ ਹੈ ਤੇ ਤੁਸੀ ਕਦੀ ਵੀ ਪੈਪ ਸਮੀਅਰ ਜਾਂਚ ਨਹੀ ਕਰਵਾਈ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਗੱਲ੍ਹ ਕਰਨੀ ਚਾਹੀਦੀ ਹੈ। ਭਾਵੇਂ ਤੁਹਾਨੂੰ ਹੁਣ ਮਾਹਵਾਰੀ ਨਹੀ ਆਉਂਦੀ, ਤੁਸੀ ਕਈ ਸਾਲਾਂ ਤੋਂ ਸੰਭੋਗ ਨਹੀ ਕੀਤਾ ਹੈ ਜਾਂ ਬਾਂਝਪਣ ਦੀ ਵਿਧੀ ਅਪਣਾਈ ਹੈ, ਫਿਰ ਵੀ ਤੁਹਾਨੂੰ ਪੈਪ ਸਮੀਅਰ ਜਾਂਚ ਕਰਵਾਉਣੀ ਚਾਹੀਦੀ ਹੈ।
ਸਕ੍ਰੀਨਿੰਗ ਟੈਸਟ

1. ਬੱਚੇਦਾਨੀ ਦੀ ਜਾਂਚ (ਪੈਪ ਸਮੀਅਰ ਨਾਮ ਦੀ ਜਾਂਚ ਵਿਧੀ):

2. ਪ੍ਰੀਖਿਆ ਲਈ ਟਿਸ਼ੂ ਨਮੂਨਾ ਲੈਣਾ

ਬੱਚੇਦਾਨੀ ਦੀ ਜਾਂਚ ਲਈ ਸਹੀ ਅੰਤਰਾਲ

ਜੇ ਤੁਹਾਡੀ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਦੇ ਨਤੀਜੇ ਸਾਧਾਰਨ ਆੳਂਦੇ ਹਨ ਤਾਂ ਦੂਜੀ ਜਾਂਚ ੧੨ ਮਹੀਨੇ ਬਾਅਦ ਕਰਵਾਉ। ਜੇ ਦੂਜੀ ਜਾਂਚ ਦੇ ਨਤੀਜੇ ਵੀ ਸਾਧਾਰਨ ਆਉਂਦੇ ਹਨ ਤਾਂ ਤੁਹਾਨੂੰ ਘੱਟੋ ਘੱਟ ਹਰ ਤੀਸਰੇ ਸਾਲ ਇਹ ਜਾਂਚ ਦੁਹਰਾਉਣੀ ਚਾਹੀਦੀ ਹੈ।

ਹਾਂਗ ਕਾਂਗ ਪਰਿਵਾਰ ਨਿਯੋਜਨ ਸੰਸਥਾ
ਅੋਰਤਾਂ ਲਈ ਸਿਹਤ ਸੇਵਾਵਾਂ ਟੈਲੌਫੋਨ ਪੈਪ ਸਮੀਅਰ ਚਾਰਜ (2021)

Yuen Long Clinic

149-153 On Ning Road, Yuen Long, N.T.

2477-3201 /

2572-2222

Pap Smear + Nurse Assessment*

HK$290

Women's Health Check-up including doctor assessment, urine analysis, pap test

HK$540 (with Pap Smear) / HK$280 (without Pap Smear)

Tsuen Wan Clinic

Room 1621-1622, 16/F, Nan Fung Centre, 264-298 Castle Peak Road, Tsuen Wan, N.T.

2742-8183 /

2572-2222

Wong Tai Sin Clinic

G/F, No. 1-2 Lung On House, Lower Wong Tai Sin Estate II, Wong Tai Sin, Kowloon

2326-2447 /

2572-2222

Ma Tau Chung Clinic

1/F, 105 Ma Tau Chung Road, Kowloon

2711-9271 /

2572-2222

Wan Chai Clinic

G/F, Southern Centre, 130 Hennesssy Road, Wan Chai, Hong Kong

2711-9271 /

2572-2222

* Women aged over 26 with any kind of contraceptive methods are eligible to have nurse assessment

ਨੌਜ਼ਵਾਨ ਸਿਹਤ ਸੰਭਾਲ ਕੇਂਦਰ (YHCC)
ਨੌਜ਼ਵਾਨ ਸਿਹਤ ਸੰਭਾਲ ਕੇਂਦਰ ਟੈਲੌਫੋਨ ਪੈਪ ਸਮੀਅਰ ਚਾਰਜ (2021)

Kwai Fong YHCC

Unit 702-705, Level 7, Tower II, Metroplaze, 223 Hing Fong Road, Kwai Chung, N.T.

2443-2773

Women's Health Check-up including doctor assessment, urine analysis, pap test

$410 (Entitled persons) /

$560 (Non-entittled persons)

Mong Kok YHCC

Room A, 13/F, Full Win Commercial Center, 573 Nathan Road, Mong Kok, Kowloon

2770-4994

Wan Chai YHCC

8/F, Southern Centre, 130 Hennesssy Road, Wan Chai, Hong Kong

2575-4799
Women clinic + Private clinics
ਹਸਪਤਾਲ ਅਧਿਕਾਰਤ ਅਦਾਰਾ ਟੈਲੌਫੋਨ ਪੈਪ ਸਮੀਅਰ ਚਾਰਜ (2021)

TWGHs Well Women Clinic (North Point)

11/F, China United Centre, 28 Marble Road, North Point, Hong Kong

3703 5680

Gynaecological Examination including doctor assessment, urine analysis, pap test

HK$420

Kwong Wah Hospital Well Women Clinic

4/F, TWGHs Tsui Tsin Tong Outpatient Building, Kwong Wah Hospital 25 Waterloo Road, Kowloon

3703 5680

Private Clinic

Union Hospital

18 Fu Kin Street, Tai Wai, Shatin, New Territories

2608 3388
Dr Consultation Fee + HK$500
ਮਾਵਾਂ ਅਤੇ ਬਾਲ ਸਿਹਤ ਅਤੇ ਔਰਤ ਸਿਹਤ ਸੇਵਾਵਾਂ
ਮਾਵਾਂ ਅਤੇ ਬਾਲ ਸਿਹਤ ਅਤੇ ਔਰਤ ਸਿਹਤ ਸੇਵਾਵਾਂ ਟੈਲੌਫੋਨ ਪੈਪ ਸਮੀਅਰ ਚਾਰਜ (2021)

Yau Ma Tei MCHC

1/F, 10 Yan Cheung Road, Yaumatei

2770 0044

Eligible Persons

HK$100

Non-eligible Persons

HK$205

Madam Yung Fung Shee MCHC

1/F, Madam Yung Fung Shee Health Centre, 26 Sai Ching Street, Yuen Long

2443 8421

Tung Chung MCHC

G/F, Tung Chung Health Centre, 6 Fu Tung Street, Tung Chung, Lantau Island

3575 8370

Tuen Mun Wu Hong MCHC

2/F, Tuen Mun Wu Hong Clinic, 2 Wu Hong Street, Tuen Mun

2458 1694

West Kowloon MCHC

2/F, West Kowloon Health Centre, Cheung Sha Wan Government Offices, 303 Cheung Sha Wan Road, Sham Shui Po

2150 7260

Tang Chi Ngong MCHC

4/F, Tang Chi Ngong Specialist Clinic, 284 Queen's Road East, Wanchai

2573 7585

Kwun Tong MCHC

LG Floor, Kwun Tong Community Health Centre Building, 60 Hip Wo Street, Kwun Tong, Kowloon

2750 4270

Tsuen Wan MCHC

9/F, Block C, Yan Chai Hospital, 7-11 Yan Chai Street, Tsuen Wan

2150 7260