Say "NO" to Chronic Diseases

logo

ਛਾਤੀ ਦੇ ਕੈਂਸਰ ਦੀ ਜਾਂਚ Breast Cancer screening

ਛਾਤੀ ਦੀ ਸਵੈ-ਪੜਤਾਲ/ਮੁਆਇਨਾ

 

ਦੇਖੋ: ਆਪਣੀਆਂ ਬਾਹਾਂ ਨੂੰ ਦੋਵੇ ਪਾਸੇ ਅਤੇ ਹੋਰ ਸਥਿਤੀਆਂ ਵਿੱਚ ਕਰਕੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਉ।

ਛਾਤੀ ਅਤੇ ਛਾਤੀ ਦੀਆਂ ਚੂਚੀਆਂ (ਨਿੱਪਲਾਂ) ਵਿੱਚ ਆਏ ਕਿਸੇ ਵੀ ਬਦਲਾਉ ਨੂੰ ਦੇਖੋ ਅਤੇ ਮਹਿਸੂਸ ਕਰੋ।

1.ਛਾਤੀ ਤੇ ਟੋਏ ਹੋਣੇ

2. ਚਮੜੀ ਦੇ ਰੰਗ ‘ਚ ਬਦਲਾਉ

3. ਛਾਤੀ ਦੀਆਂ ਚੂਚੀਆਂ (ਨਿੱਪਲਾਂ) ਦਾ ਅੰਦਰ ਵੱਲ ਮੁੜ ਜਾਣਾ

4. ਛਾਤੀ ਜਾਂ ਕੱਛ ਵਿੱਚ ਗੰਢ ਦਾ ਹੋਣਾ

5. ਨਿੱਪਲ ਡਿਸਚਾਰਜ

ਔਰਤਾਂ ਇਹ ਵੀ ਧਿਆਨ ਦੇ ਸਕਦੀਆਂ ਹਨ:

  • ਛਾਤੀ ਦੇ ਆਕਾਰ ਅਤੇ ਬਣਤਰ ਵਿੱਚ ਤਬਦੀਲੀ
  • ਛਾਤੀ ਜਾਂ ਕੱਛ ਵਿੱਚ ਲਗਾਤਾਰ ਦਰਦ
ਮੈਮੋਗ੍ਰਾਮ

ਇਹ ਇੱਕ ਛਾਤੀ ਦਾ ਐਕਸ-ਰੇ ਹੈ ਅਤੇ ਇਹ ਛਾਤੀ ਦੇ ਕੈਂਸਰ ਨੂੰ ਸ਼ੁਰੂਆਤੀ ਦੌਰ ਵਿੱਚ ਲੱਭਣ ਵਾਲੀ ਜਾਂਚ ਵਿਧੀ ਹੈ।

ਮੈਮੋਗ੍ਰਾਮ ਦੇ ਦੌਰਾਨ:

  • ਸਿਰਫ ਤੁਸੀ ਅਤੇ ਤਕਨੀਕੀ ਮਾਹਿਰ ਔਰਤ ਕਮਰੇ ਵਿੱਚ ਮੌਜੂਦ ਹੁੰਦੀ ਹੈ।
  • ਤਕਨੀਕੀ ਮਾਹਿਰ ਤੁਹਾਡੀ ਛਾਤੀ ਨੂੰ ਮਸ਼ੀਨ ਦੀ ਹੇਠਲੀ ਪਲੇਟ ਤੇ ਰੱਖਦੀ ਹੈ।
  • ਜਦੋਂ ਤਕਨੀਕੀ ਮਾਹਿਰ ਤਸਵੀਰਾਂ ਲੈਂਦੀ ਹੈ ਤਾਂ ਉਸ ਦੌਰਾਨ ਮਸ਼ੀਨ ਦੀ ਉੱਪਰਲੀ ਪਲੇਟ ਨੂੰ ਹੇਠਾਂ ਕਰਕੇ ਛਾਤੀ ਨੂੰ ਕੁਝ ਸਕਿੰਟਾਂ ਲਈ ਸੰਕੁਚਿਤ ਕੀਤਾ ਜਾਂਦਾ ਹੈ।
ਅੋਰਤਾਂ ਲਈ ਸਿਹਤ ਸੇਵਾਵਾਂ
ਅੋਰਤਾਂ ਲਈ ਸਿਹਤ ਸੇਵਾਵਾਂ ੈਲੌਫੋਨ ਸਾਲਾਨਾ ਫੀਸ ਸਕ੍ਰੀਨਿੰਗ ਮੈਮੋਗ੍ਰਾਮ (2021)

Chai Wan Women Health Center

2/F, Chai Wan Health Center, 1 Hong Man Street, Chai Wan.

2897 9321

Eligible person
HK$310

Non Eligible person
HK$850

Eligible person
HK$225

Non Eligible person
HK$510

Lam Tin Women Health Center

6/F, Lam Tin Polyclinic, 99 Kai Tin Road, Lam Tin.

2952 9829

Tuen Mun Women Health Center

Yan Oi Polyclinic, 4 Tuen Lee Street, Tuen Mun.

2451 5310
Well Women Clinic
Well Women Clinic ਟੈਲੌਫੋਨ ਸਕ੍ਰੀਨਿੰਗ ਮੈਮੋਗ੍ਰਾਮ (2021)

TWGHs Well Women Clinic (North Point)

11/F, China United Centre, 29 Marble Road, North Point, Hong Kong

3703 5680
HK$1000

Kwong Wah Hospital Well Women Clinic

4/F TWGHs Tsui Tsin Tong Outpatient Building, Kwong Wah Hospital, 25 Waterloo Road, Kowloon

2782 1773

Jockey Club Tin Shui Wai Community Health Centre

Unit 103, 1/F, Tin Ching Amenity and Community Building, Tin Ching Estate, Tin Shui Wai, New Territories

3156 9000
Dr consultation fee
HK$170 + HK$850
ਪ੍ਰਾਈਵੇਟ
ਪ੍ਰਾਈਵੇਟ ਟੈਲੌਫੋਨ ਸਕ੍ਰੀਨਿੰਗ ਮੈਮੋਗ੍ਰਾਮ (2021)

St Paul's Hospital

2 Eastern Hospital Road, Causeway Bay

2890 6008
Dr Consultation fee +
HK$1500 - HK$2000

St Teresa's Hospital

327 Prince Edward Road, Kowloon

2200 3434
Dr Consultation fee +
HK$1250

Union Breast Centre

18 Fu Kin Street, Tai Wai, New Territories

2608 3170
Dr consultation fee
+ HK$1300